ਜਿੱਥੇ ਇਕ ਪਾਸੇ ਲੋਕਾਂ ਨੇ ਕੋਰੋਨਾ ਤੋਂ ਰਾਹਤ ਪਾ ਕੇ ਜ਼ਿੰਦਗੀ ਨੂੰ ਜੀਣਾ ਸ਼ੁਰੂ ਹੀ ਕੀਤਾ ਸੀ ਓਥੇ ਹੀ ਹੁਣ ਦੋਬਾਰਾ ਤੋਂ ਕੋਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਦੇ ਵਿਚ ਕੋਵਿਡ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਂਮਾਰੀ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਬੁੱਧਵਾਰ (20 ਦਸੰਬਰ) ਨੂੰ ਇੱਕ ਬੁਲੇਟਿਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ. ਦੇਸ਼ ਕੋਰੋਨਾ ਵਾਇਰਸ ਦਾ ਖ਼ਤਰਾ ਮੁੜ ਸ਼ੁਰੂ ਹੋਣ ਲੱਗਾ ਹੈ। ਜਿਸ ਨੂੰ ਦੇਖਦੇ ਕਈ ਸੂਬਿਆਂ ਨੇ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ।
.
Two more people died due to covid.
.
.
.
#punjabnews #coronavirus #corona